ਸੁਣੋ ਪੰਜਾਬ ਛੱਡ ਕੇ Canada ਕਿਉਂ ਜਾਣਾ ਚਾਉਂਦੀਆਂ ਨੇ ਇਹ ਕੁੜੀਆਂ

Share
Embed
 • Loading...
 • Published on:  Friday, January 4, 2019
 • ਸੁਣੋ ਪੰਜਾਬ ਛੱਡ ਕੇ Canada ਕਿਉਂ ਜਾਣਾ ਚਾਉਂਦੀਆਂ ਨੇ ਇਹ ਕੁੜੀਆਂ Daily Post punjabiFor All the Latest News Download Daily Post News App:https://play.google.com/store/apps/de...Click For IOS:- https://appsto.re/in/xNvZdb.i⁠⁠⁠⁠For more news Log on to :- http://www.punjabi.dailypost.in/Subscribe for more videos :- https://www.youtube.com/dailypostpunjabiFollow us on Twitter :- https://twitter.com/DailypostpnbiFollow Us on Google + :-https://plus.google.com/+DailyPostPun...
 • Source: https://youtu.be/kX-kzqnmfXs
Loading...

Comment

 • Dhillon preet

  Dhillon preet

   3 months ago +275

  ਬਾਹਰ ਨੌਜਵਾਨ ਸਰਕਾਰ ਚਲਾਉਂਦੇ ਆ
  ਅਤੇ ਬੁੱਢਿਆਂ ਨੂੰ ਪੈਨਸ਼ਨ ਦਿੰਦੇ ਆ
  ਇਥੇ ਬੁਢੇ ਸਰਕਾਰ ਚਲਾਉਂਦੇ ਆ
  ਅਤੇ ਨੌਜਵਾਨਾਂ ਨੂੰ ਟੈਨਸ਼ਨ ਦਿੰਦੇ ਆ

 • manish singh

  manish singh

   3 months ago +80

  ਜਿਹਨੂੰ ਕਮਾਉਣ ਦਾ ਤਰੀਕਾ ਓਹਦਾ ਏਥੇ ਹੀ ਅਮਰੀਕਾ

 • Kulvinder jit

  Kulvinder jit

   7 months ago +130

  ਵਾਹ ਜੀ ਵਾਹ
  ਸਵਾਲ ਬਾਹਰ ਕਿਉ ਜਾਣਾ ?
  ਤੇ ਨਾਲ ਨਾਲ ਐਡ ਦੇ ਰਹੇ ਓ ਕਿ ਵਿਦੇਸ਼ ਜਾਣ ਲਈ ਇਸ ਕੰਪਨੀ ਨਾਲ ਸਪੰਰਕ ਕਰੋ

 • Hardeep gill33

  Hardeep gill33

   4 months ago +148

  ਗੰਦੀਆ ਸਰਕਾਰਾਂ ਨੇ ਮਾਰ ਲਏ ਲੋਕ

 • Maan Saab

  Maan Saab

   3 months ago +60

  Punjaab ch Hindi bol rahiaa kudiya OH v punjabna😥 had hogi yar 28 State de vich Punjabi bhasha da kina maan bakshya jaanda aaj kal Bollywood movies v Punjabi gaane na hoan movie hitt nahi hundi

 • Kulvinder jit

  Kulvinder jit

   7 months ago +75

  ਇਥੇ ਜਿਹੜੀ ਲੁੱਟ ਹੋ ਰਹੀ ਆ ਉਸ ਤੋ ਤੰਗ ਆ ਬੱਚੇ

 • Balpreet Sandhu

  Balpreet Sandhu

   3 months ago +48

  ਬਹੁਤ ਵਧੀਆ ਪੰਜਾਬੀ ਭਾਸ਼ਾ ਨੂੰ ਬੋਲਣਾ ਚਾਹੀਦਾ ਹੈ ਜੇ ਆਪਾਂ ਪੰਜਾਬੀ ਹਾਂ

 • True facts !!!!!

  True facts !!!!!

   3 months ago +37

  Punjabis go abroad
  Biharis go to Punjab
  Hindi becomes language of Punjab 😒

 • mandeep singh

  mandeep singh

   3 months ago +74

  punjab nu ek youth. party di lod aaa. kon kon man da v ek youth.... nu party vich agye on chai da......... dso veero

 • Parm Lehal

  Parm Lehal

   4 months ago +45

  ਡਿਗਰੀ ਲਿੱਤੀ ਆ? ਇਹ ਕਿਹੜੀ ਪੰਜਾਬੀ ਆ?

 • Lavi Gill

  Lavi Gill

   3 months ago +18

  Mam payment city country ke according hundi a uthe kharche v unne hi mehnge hunde a

 • Inderjeet Singh

  Inderjeet Singh

   3 months ago +36

  I love Punjab but political system dirty

 • Amarjit Dhunna

  Amarjit Dhunna

   3 months ago +4

  20 _20 nahi rehande.simarjot conditions are much more better than India.

 • Dheeraj Kumar

  Dheeraj Kumar

   3 months ago +25

  When they will start job without experience they will get only 8000Rs/-... and this is real India..

 • gurjant nehal

  gurjant nehal

   4 months ago +28

  ਪੰਜਾਬ ਵਿੱਚ ਇੰਡਸਟਰੀ ਨਹੀ ਹੈ, ਜਿਸ ਕਾਰਨ ਨੌਕਰੀਆਂ ਨਹੀ ਤਾਹੀ ਵਿਦਿਆਰਥੀ ਵਿਦੇਸ਼ਾਂ ਚ ਜਾ ਰਹੇ ਆ।

 • gurjant nehal

  gurjant nehal

   4 months ago +38

  ਐਨਕਾਂ ਵਾਲੀ ਕੁੜੀ ਕਹਿੰਦੀ ਮੈ ਨੀ ਜਾਣਾ ਵਿਦੇਸ਼ ਜਦੋ ਪਈਆਂ ਡਾਗਾਂ ਧਰਨਿਆ ਤੇ ਇਹ ਤਾ ਭੱਜੀ ਜਾਉ।

 • jagjit Hundal 4 u

  jagjit Hundal 4 u

   7 months ago +23

  India vich har sarkari office vich risvat hai

 • atozn77

  atozn77

   3 months ago +29

  ਇਹ ਬੱਚਿਆਂ ਬਿਲਕੁਲ ਠੀਕ ਨੇ ਮੇਰੀ ਕੁੜੀ ਸਟੱਡੀ ਵਿਚ ਇੰਨੀ ਚੰਗੀ ਨਹੀਂ ਸੀ ਮੈਂ ਉਸਨੂੰ BA ਤੋਂ ਬਾਦ hair dressing ਦਾ ਕੋਰਸ ਕਰਵਾਇਆ ਫੇਰ ਉਸਨੂੰ AUSTRALIA ਭੇਜ ਦਿੱਤਾ
  ਅੱਜ ਉਹ 7-8 ਲੱਖ ਇਕ ਮਹੀਨੇ ਦਾ ਕਮਾਉਂਦੀ ਹੈ 😊
  ਇਸ ਸਾਲ ਉਸਨੇ ਆਪਣੇ ਛੋਟੇ ਵੀਰ ਦਾ ਵੀ AUSTRALIA ਨੂੰ ਬਣਾ ਦੇਣਾ
  God bless every daughter ❤️
  ਮੇਰੀ ਇਹ ਪਰਮਾਤਮਾ ਅੱਗੇ ਅਰਦਾਸ ਹੈ ਕੀ ਹਰ ਕੁੜੀ ਜੋ ਚਾਹੁੰਦੀ ਹੈ ਉਹ AUSTRALIA VICH WELL SETTLE HO JAVE 🙏

 • Baldev Singh

  Baldev Singh

   2 days ago

  Sir sadiyaa sarkara bahut mariyaa,,

 • Maninderjeet Singh

  Maninderjeet Singh

   3 months ago +2

  Othe koi.dekhne karne ala ni jivw marji adh nangia ho ke ghumi jao ..othe sanu pusho ena kuria ne ki.gand paya