Fatehveer ਮਾਮਲੇ 'ਚ High Court ਦੀ ਵੱਡੀ ਕਾਰਵਾਈ

Share
Embed
  • Loading...
  • Published on:  Monday, June 17, 2019
  • ਇਸ ਵੇਲੇ ਦੀ ਵੱਡੀ ਖਬਰ ਫਤਿਹਵੀਰ ਮਾਮਲੇ ਨਾਲ ਜੁੜੀ ਹੋਈ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਫਤਿਹਵੀਰ ਦੀ ਮੌਤ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ। ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਬੋਰਵੈੱਲ ਵਿਚ ਡਿਗਣ ਕਾਰਨ 2 ਸਾਲਾ ਫਤਿਹਵੀਰ ਦੀ ਮੌਤ ਹੋਈ ਸੀ। ਇਸ ਮਾਮਲੇ ਵਿਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਭੂਮਿਕਾ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਕੇ ਖੜ੍ਹਾ ਕੀਤਾ ਗਿਆ ਸੀ....ਤੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਪਾਈ ਗਈ ਸੀ। ਜਿਸ 'ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਤਿੰਨ ਜੁਲਾਈ ਤੱਕ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਹਾਈਕੋਰਟ ਨੇ ਸੰਗਰੂਰ ਪ੍ਰਸ਼ਾਸਨ ਵਿਚ ਡੀਸੀ, ਐੱਸ. ਐੱਸ. ਪੀ., ਐੱਸ. ਡੀ. ਐੱਮ. ਅਤੇ ਐਨ. ਡੀ. ਆਰ. ਐੱਫ ਨੂੰ ਵੀ ਨੋਟਿਸ ਜਾਰੀ ਕਰ ਪੂਰੇ ਘਟਨਾਚੱਕਰ 'ਤੇ ਰਿਪੋਰਟ ਮੰਗੀ ਹੈ।
    Official website: 
    https://jagbani.punjabkesari.in/

    Like us on Facebook 
    /JagBaniOnline/

    Follow us on Twitter 
    https://twitter.com/JagbaniOnline

    Follow us on Instagram 
    https://www.instagram.com/jagbanionline/
  • Source: https://youtu.be/dapsJBLtsjs
Loading...

Comment

  • Buk Lau

    Buk Lau

     4 months ago

    Captain and Badal murdabad

  • Jagseer Singh

    Jagseer Singh

     4 months ago

    ਕੈਪਟਨ ਬੁੱਚੜ

  • Har ry

    Har ry

     4 months ago +2

    ਕਿਰਪਾ ਕਰਕੇ ਸਾਰੇ ਪੰਜਾਬ ਦੇ ਲੋਕ
    ਪੰਜਾਬ ਸਰਕਾਰ ਦੇ ਜੁੱਤੀਆ ਮਾਰੋ