USA||ਅਮਰੀਕਾ Donkey ਦਾ ਅਸਲ ਸੱਚ ਕੀ ਹੈ 👉ਮਾਫੀਆਂ ਤੋਂ ਕਿਉ ਡਰਦੇ ਨੇ ਪੰਜਾਬੀ😢2019

Share
Embed
  • Loading...
  • Published on:  Monday, December 10, 2018
  • Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance for fair use.#usadonkey#Americadonkey#donkeyvideo
  • Source: https://youtu.be/XSiQ076ylwg
Loading...

Comment

  • sandeep sidhu

    sandeep sidhu

     8 months ago +184

    ਸਤਿ ਸ੍ਰੀ ਵੀਰ ਜੀ
    ਸਭ ਤੋ ਪਹਿਲਾਂ ਤੁਹਾਡੇ ਚੈਨਲ ਤੇ 3ਲੱਖ 1 ਹਜਾਰ 7ਸੌ83 ਸਬਸਕਰਾਇਬਰ ਹੋਣ ਤੇ ਤਹਾਨੂੰ ਵਧਾਈ ਦੇਦੇ ਹਾਂ
    ਜੇਕਰ ਗੱਲ ਕਰੀਏ ਡੌਕੀ ਦੀ ਤਾਂ ਇਸ ਡੌਕੀ ਨੇ ਪਤਾ ਨਹੀ ਕਿੰਨੇ ਹੀ ਮਾਵਾਂ ਦੇ ਪੁੱਤ ਮੌਤ ਦੇ ਘਾਟ ਉਤਾਰ ਦਿੱਤੇ ਇਹ ਸਭ ਨੌਜਵਾਨ ਜਾਨ ਬੁੱਝ ਨਹੀ ਕਰਦੇ ਸਰਕਾਰ ਦੀਆਂ ਮਾਰੂ ਨੀਤੀਆਂ ਭੁੱਖੇ ਢਿੱਡ ਤੋ ਇਹ ਸਭ ਕਰਵਾਉਦੀਆਂ ਨੇ
    😢😢😢

  • Gurnam Singh

    Gurnam Singh

     8 months ago +285

    30 35 lakh la ke koi apna bisness kar lo .nale ghar de ghar apne parivar kol.

  • Achharjeet Singh

    Achharjeet Singh

     8 months ago +138

    ਪੰਜਾਬ ਨੂੰ ਬੇਰੁਜਗਾਰੀ ਮਾਰ ਗਈ ਬੱਚਿਆ ਦੀ ਗੱਲ ਮਾਪਿਆ ਨੂੰ ਮੰਨਣੀ ਪੈਦੀ ਐ ਕੀਹਦਾ ਜੀ ਕਰਦਾ ਮੌਤ ਦੇ ਮੂੰਹ ਚ ਤੋਰਨ ਨੂੰ

  • vick virdi

    vick virdi

     6 months ago +47

    Veero hath jorh binti hai 30 lakh nalo India che koi business Kar lo
    India vargi mauj nhi milni
    Maa pio nll putta Di Zindagi
    Putta nll maa pio Di Zindagi

  • Braich Ah

    Braich Ah

     8 months ago +148

    Usa ਜਾਣਾ ਕੀ ਜਰੂਰੀ ਅਾ ..ਕਿਸੇ ਹੋਰ ਦੇਸ ਵਿਚ ਚਲੇ ਜਾਓ ੳੁਹ ਵੀ ੲਿਕ ਨੰਬਰ ਵਿਚ .

  • Manpreet Mani

    Manpreet Mani

     6 months ago +28

    ਜਿਸ ਨੇ ਵੀ ਜਾਣਾ ਤਿੰਨ ਮਹੀਨੇ ਪਹਿਲਾਂ ਰੇਸ ਲਾਉਣੀ ਸ਼ੁਰੂ ਕਰੋ ਸਟੈਮਨਾ ਬਣਾਓ ਭੁੱਖੇ ਰਹਿਣਾ ਸਿੱਖੋ ਜਾ ਸਕਦੇ ਹੋ

  • GP Ishar

    GP Ishar

     2 days ago +2

    es raste te jaana hi kyon ?? pind ch teela ni todna , te maa pio de paise puttne , paili vechni te fer aah kuj. Bihari jalandhar ludhiane aa ke aande di rehri launda hai te aapna kharcha kadd ke apne ghar bihar ch paise v bhej dinda hai ,,, ohde layee punjab hi canada hai te tussi apna canada chadd ke maut vall bhajje jande ho. Kyon bhai. jinne lakh rupaye eh video ch dasse ja rahe ne , onne naal te koi v kamm kar sakde ho. koi car scooter mechanic da kamm sikh lo, koi JCB pa lao, crane paa lao, koi auto , uber taxi , bus , truck pao te chalao...koi sabji di dukan...kao muniari...koi luhaari..koi gate grill, koi tractor trolley , je kuchh nahi te kise private company ch ja ke helper v lagg jao te 10000 rupaye kite ni jande ... gall te kamm karan di hai. america ne chhankana dena.
    Eho jihi entry kar v layee te legal hundeaan saari umar langh jani. aapne pind ch raho te baapu naal vaahi karo. Othe saale smakaan pee pee ke ni rajjde ....

  • Sammar Kumar

    Sammar Kumar

     8 months ago +51

    ਬਹੁਤ ਗਲਤ ਹੈ
    ਜੇ ਇੰਨਾ ਪੈਸਾ ਲਾ ਕੇ ਮਰਨਾ ਹੀ ਹੈ ਤਾਂ ਪੰਜਾਬ ਹੀ ਚੰਗਾ .....

  • RISKY GAMING

    RISKY GAMING

     8 months ago +42

    Jiss jiss ko yeh video achi lgi vo like kro or mere channel ko suscribe kro

  • ਸਵੇਗ ਛੜੇ ਦਾ

    ਸਵੇਗ ਛੜੇ ਦਾ

     8 months ago +110

    ਸਰਕਾਰ ਨਕੰਮੀ ਆ

  • Upkar Singh

    Upkar Singh

     6 months ago +29

    Yr pagal ta tusi app hi Ho aine paise la K Yr ethe mar Jo km kar lo
    Nalle Yr ehna vicho kise nu English tak nhi aoundi aoundi Yr fer kihre muh naal jande Ho yr app hi sharm kro ki khato GE bhar ja K
    Maa baap v ta Yr responsible ne
    Kde ohna vechare teachra wall dekho Yr Jo bechare 5 hajaar te km kar rhe ohna nu v ta satisfaction hegi tusi maaf karna 12 pass v nhe hone te yr upro video pa rhe kde mapea bare v socho
    Nalle Yr mape v ta esde jimebar ne apni zmeen bech K ohna nu marn bhej dinde ne kyu?????
    Ki oh apne bachea nu pyar nhi karde????
    Jad kudi ghar vich late awe ta kinne swaal puche jande ne
    Kyu mundea to v puch sakde aa K aine paise marn lai kyu kharch rhe??????
    Nalle App socho jo bache bechare Ielts ja toffel karde ne K oh pagal NE oh v Yr hard work karde ne te sidhe raste bahar jande NE
    Tusi Yr English de kolo v nhi Lange hovoge
    So hard work kro te apne mapea vare v socho
    Nalle agents Di galti aa jad ohna nu tuhade warge bijju milde NE """"""
    Akhe aaa vail muje maar ,,,
    Yr rabb NE dimaag sabh to uper rakhea v chal banda soch uchi rakhega but tuhade warge ta psua To b ghatt Ho
    Tuhada jigra kiven kar aounda lakha rupe den nu kde sochde v nhi

  • greena kv

    greena kv

     8 months ago +81

    sade muhale da munda vi gya c america ithe mar dita c ohnu vi laash vi ni aai ohdi maa ajj vi udeek di aa munde nu bahut rondi 😒😒😒

  • goldy chahal

    goldy chahal

     8 months ago +37

    ਸੱਭ ਨੂੰ ਪਤਾ ਹੈ ਕੀ ਏਜੰਟ ਡੌਂਕੀ ਰਾਹੀਂ ਜੰਗਲ ਦੇ ਰਸਤੇ ਹੀ ਲੈ ਕੇ ਜਾਂਦੇ ਨੇ ਫਿਰ ਕਹਿਂਦੇ ਨੇ ਏਜੰਟ ਝੂਠ ਮਾਰਕੇ ਲੈ ਜਾਂਦੇ ਨੇ ਵੀਹ ਪ੍ਰਤੀਸ਼ਤ ਏਜੰਟ ਦੀ ਗਲਤੀ ਅੱਸੀ ਪ੍ਰਤੀਸ਼ਤ ਸਾਡੇ ਲੋਕਾਂ ਦੀ ਗਲਤੀ ਹੈ

  • Gulab Singh

    Gulab Singh

     6 months ago +11

    ਪਹਿਲੀ ਗੱਲ ਇਹ ਕਿ ਸਰਕਾਰ ਨਿਕੰਮੀ ਆ ਦੁਜੀ ਗਲ ਇਨਸਾਨ ਦੀਆਂ ਦਿਨੋ ਦਿਨ ਵਧਦੀਆਂ ਇੱਛਾਵਾਂ ਮਾਵਾ ਦੇ ਪੁਤ ਸਦਾ ਲਈ ਮਾਵਾਂ ਤੋ ਦੂਰ ਕਰ ਰਹੀਆ ਨੇ ਹੇ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਮਾਵਾਂ ਦੇ ਪੁਤ ਚਲੇ ਗਏ ਦੁਨੀਆ ਤੋ ਉਹਨਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੀ ਤੇ ਮਾਵਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਨਾ

  • Nimrta sadh wargi aakh baaz wargi

    Nimrta sadh wargi aakh baaz wargi

     8 months ago +31

    Eho jehe America to ki laina

  • Gurnam sakohpuri

    Gurnam sakohpuri

     7 months ago +11

    Hyeeee bichare 😢😢😢😢😢😢

  • Ashish Chaudhary

    Ashish Chaudhary

     8 months ago +47

    Ek time hunda si punjab is known for army+sports=talent hunn known for nasha+donkey=brain drain.

  • Mukesh Motor

    Mukesh Motor

     8 months ago +28

    ਤੁਹਾਢੀ ਸਟਰੈਥਜੀ ਬਹੁਤ ਵਧੀਆ ਹੈ
    ਬਾਕੀ ਵੀਰ ਸਾਡੇ ਪੰਜਾਬੀ ਜਾ ਤਾ ਗਵਰਨਮੈਂਟ ਜੋਬ ਭਾਲਦੇ ਹਨ ਜਾ ਕਲਾਕਾਰੀ ਯੂਪੀ ਤੋ ਬਹੀਏ ਆ ਕੇ ਵੀ ਪੰਜਾਬ ਕੰਮ ਕਰਦੇ ਹੀ ਹਨ ਉਹੀ ਕੰਮ ਅਸੀ ਯੂਐਸ ਏ ਪਹੁੰਚ ਕੇ ਕਰਨਾ ਹੁੰਦਾ ਬਟ ਅਸੀ ਕੰਮ ਨੂੰ ਉਚਾ ਨੀਵਾ ਸਮਝਦੇ ਹਾ ਕੰਮ ਨੂੰ ਕੰਮ ਨੀ

  • Ruman Ghumman

    Ruman Ghumman

     6 months ago +6

    yar main Pakistani hon har jagha aisa hi hal ha main khud denki laga ke turki aya hon halt say majbor ho kar khuda alll wald main. kabi kisi ko dukh na pohachay

  • Narinder Jawandha

    Narinder Jawandha

     8 months ago +41

    ਬਾਈ ਮੇਰਾ ਦੋਸਤ ਗਿਆ ਸੀ ਡੋਂਕੀ ਲਾ ਕੇ USA. ਉਹਨੇ ਇੱਕ ਰਾਤ ਇਕੱਲੇ ਨੇ ਕੱਟੀ ਆ ਜੰਗਲ ਚ ਕਿਉਕਿ ਉਹ ਆਪਣੇ ਨਾਲ ਦਿਆ ਤੋਂ ਵਿਛੜ ਗਿਆ ਸੀ। ਪਰ ਅਗਲੇ ਦਿਨ ਉਹ ਮਿਲ ਗਏ। ਹੁਣ ਉਹਦੇ ਕੋਲ USA ਦਾ green card ਆ। ਛੁੱਟੀ ਆਇਆ ਹੋਇਆ ਪਿੰਡ 27 nu ਜਾਣਾ ਵਾਪਿਸ।
    ਪਰ ਉਹਦੇ ਏਜੰਟ ਦਾ ਜੈਕ ਤਕੜਾ ਸੀ ਉਹ ਪਨਾਮਾ ਵਿੱਚ ਦੀ ਨੀ ਗਏ।
    Punjab to dubai frr italy frr costa rica frr guatamela and frr mexico then border cross krke USA camp ch frr 22 din baad camp cho nikl gya ..koi bond ni pya....kyuki ohdi age 18 to choti c ....frr case laata ..case pass ho gya te frr green card mil gya ohnu