🔴 Braking News : Covering Fatehveer Rescue ਗੁਰਿੰਦਰ ਨੇ ਦਸਿਆ ਕਿਵੇਂ ਕਢਿਆ ਫਤਿਹ ਵੀਰ ਨੂੰ ਪ੍ਰਸ਼ਾਸਨ ਨੇ .

Share
Embed
  • Loading...
  • Published on:  Monday, June 10, 2019
  • Sat Shiri Akal JI , ਜਿਸ ਦਾ ਸਿੱਧਾ ਪ੍ਰਸ਼ਾਰਨ ਪੰਜਾਬ Live ਟੀ.ਵੀ.. ਤੇ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ www.punjablivetv.in ਤੇ ਲੌਗਿੰਨ ਕਰਕੇ ਦੇਖ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ +9192170-92171 +91-98771 -98772 (Whatsapp).Thanks.Gurdev Singh BhatiaGurpreet Singh Uppal
  • Source: https://youtu.be/Pbtx6iKIMQQ
Loading...

Comment

  • Rajat Thakur

    Rajat Thakur

     2 months ago +576

    ਮਾਫ ਕਰੀ ਪੁੱਤਰਾ ਸਾਨੂੰ ਪਤਾ ਤੂੰ ਮੋਤ ਨਾਲ ਲੜਿਅਾ ਜਰੂਰ ਹੋਵੇਂਗਾ ਪਰ ਤੇਰੀ ਛੋਟੀ ੳੁਮਰ ਹਾਰ ਗੲੀ ਹੋਣੀ. ਤੇਰੇ ਤੋਂ ਹੱਥ ਜੋੜ ਕੇ ਮਾਫੀ. ਤੂੰ ੳੁਸ ਦੇਸ਼ ਚ ਜਨਮ ਲਿਅਾ ਜਿਹੜੇ ਦੇਸ਼ ਦੇ ਲੋਕ ਅਪਣੀ ਟੈਕਨੋਲੋਜੀ ਨੂੰ ਵਧਾੳੁਣ ਦੀ ਬਜਾੲੇ ਜਾਨਵਰਾਂ,ਪੱਥਰਾਂ,ਬਾਬਿਅਾਂ ਨੂੰ ਪੁਜਣਾ ਵੱਧ ਜਰੂਰੀ ਸਮਝਦੇ ਨੇ. ਅੰਦਰੋ ਟੁੱਟ ਗਿਅਾ ਯਾਰ ਮੈਂ ਸੱਚੀ. ਅਾਪਣਾ ਬੱਚਾ ਜਰਾ ਕ ਰੋਣ ਲਗ ਜੇ ਅਾਪਾਂ ਨੂੰ ਟੈਨਸ਼ਨ ਪੈ ਜਾਂਦੀ ਅਾ.ਥੱਲੇ ਪਿਅਾ ਫਤਿਹ ਕਿੰਨਾ ਰੋਂਦਾ ਹੋਣਾ ਤੇ ਮੰਮੀ -ਮੰਮੀ ਕਰਦਾ ਹੋਣਾ ਸੋਚਦਾ ਹੋਣਾ ਮੈਂ ਕਿਥੇ ਅਾ ਗਿਅਾ. ਤੇ ੳੁਸ ਮਾਂ ਬਾਪ ਤੇ ਕੀ ਬੀਤਦੀ ਹੋਣੀ ੳੁਹੀ ਜਾਣਦੇ ਨੇ. ਬੱਸ ਹੋਰ ਨੀ ਲਿਖਿਅਾ ਜਾਦਾਂ. ਰੱਬ ਤੈਨੂੰ ਅਾਪਣੇ ਚਰਨਾਂ ਚ ਨਿਵਾਸ ਦੇਵੇ. ਮੈਂ ਅਰਦਾਸ ਕਰਦਾ ਕਿ ਫਤਿਹ ਦੁਬਾਰਾ ੳੁਸੇ ਪਰਿਵਾਰ ਚ ਜਨਮ ਲਵੇ. ਵਾਹਿਗੁਰੂ ਜੀ.😢😢😢😢😢😢😢😢😢😢

  • Baljinder Kumar

    Baljinder Kumar

     2 months ago +419

    Kash veera teri phela sun lende sale oficer bne firde a

  • Ranjit Singh

    Ranjit Singh

     2 months ago +168

    Es munde da dil sacha a...a..jhooth nhi bolda...sach ediaa akhaa cho dis reha

  • manjeet virdi

    manjeet virdi

     2 months ago +192

    ਕੈਪਟਨ ਅਮਰਿੰਦਰ ਤੇਰਾ ਬੇੜਾ ਗਰਕ ਹੋ ਜਾਵੇ ਤੇਰੀ ਵਜਾ ਨਾਲ ਇੱਕ ਮਾਂ ਦਾ ਮਸੂਮ ਪੁੱਤ ਮਰ ਗਿਆ ।

  • Bajwa Bajwa

    Bajwa Bajwa

     2 months ago +102

    ਕੈਪਟਨ ਦਾ ਬੇੜਾ ਗਰਕ ਹੋ ਗਿਆ

  • SJ

    SJ

     2 months ago +196

    3000 karod ek murti pe laga sakte hai...par jis janta ke tax ke paise hote hain unke bacho ki safety ke liye sarkar ke pas kuch bhi nahi...abhi thode time pehle surat me jo aag lagi thi us me fire brigade ke pas 50 feet ki sidhi bhi nahi thi aur kayi bache upar se kood kar mar gaye. ab fatehvir singh 6 din tak bhokha pyasa andar hi poora ho gya...bate karte hai DIGITAL INDIA ki...
    sharam aati hai aisi government pe..

  • Ricky Risky

    Ricky Risky

     2 months ago +70

    Captain Mar je Rab kr k tu....
    Kuttiya

  • Arvinder Kuar

    Arvinder Kuar

     2 months ago +146

    Gurinder ke bayaan ke aadhaar par action liyaa jaaye.

  • KuldeepBains Kuldeepbains

    KuldeepBains Kuldeepbains

     2 months ago +40

    D.c di galti aa eh munda pahile din to he fathevir nu kadan lay tiyar c ajj fathe sahi salamat hunda😢😢

  • Harpal Singh

    Harpal Singh

     2 months ago +23

    ਮੋਦੀ ਔਰ ਕੈਪਟਨ ਦੀ ਸਰਕਾਰੇ
    ਡੁੱਬ ਕੇ ਮਰ ਜਾ ਤੈਨੁੰ ਮਾਸੂਮ ਦਾ
    ਤਰਸ ਨਾ ਆਈਆ
    ਜਿਹੜੇ ਫਤਿਹ ਨੂੰ ਨਹੀ ਬਚਾ ਸਕੇ

  • Jasbir Singh

    Jasbir Singh

     2 months ago +46

    Captain nu sharm oni chahidia , mrrje nehar ch dubbke

  • Navstar UK

    Navstar UK

     2 months ago +49

    India will always remain a rubbish country. They let poor baby die because of their rubbish think.

  • sukh mahal

    sukh mahal

     2 months ago +6

    ਉਸ ਮਾਂ ਨੂਂ ਬੱਚਾ ਹੁਣ ਕਿਥੋ ਮਿਲਣਾ ਗੰਦੀਏ ਸਰਕਾਰੇ
    ਜਿਸ ਮਾਂ ਦੀ ਗੋਦ 6 ਸਾਲ ਬਾਆਦ ਹਰੀ ਹੋਈ ਸੀ ✍😓😓

  • Vijay Kumar

    Vijay Kumar

     2 months ago +33

    Sada veer pure India da veer putt ajj nai rihaa 😢 inha mara kita rabh ne ki beet Rahi hougi family te

  • Supinder Singh

    Supinder Singh

     2 months ago +36

    Gurinder is real hero
    Salute to gurinder

  • Reet Ravinder

    Reet Ravinder

     2 months ago +13

    ਮਾਫ ਕਰੀ ਫਤਹਿਵੀਰ
    ਅਗਲਾ ਜਨਮ ਓਥੇ ਲੲੀ
    ਜਿੱਥੇ ਲੋਕ ਅਰਦਾਸਾਂ ਘੱਟ
    ਤੇ ਤਕਨੀਕਾਂ ਜਿਅਾਦਾ ਵਰਤਦੇ ਹੋਣ 😥🙏

  • gurdaspuriya bhagat

    gurdaspuriya bhagat

     2 months ago +44

    Gurvinder veer da phone number
    You tube te viral kro
    Kyo ki Rab na kary es tarha di
    Phir koi problem aa jave ta
    Emergency Gurvinder veer nu
    Phone kar sakdy haa hor kise di
    Jaan bachh sak di God bless you
    Gurvinder bai

  • Drayl dixon

    Drayl dixon

     2 months ago +5

    ਕੋਈ ਗੱਲ ਨਹੀਂ ਬਾਈ ਉੱਤੇ ਰੱਬ ਤਾਂ ਵੇਖਦਾ 🙏🙏🙏🙏🙏🙏

  • Jagseer Singh

    Jagseer Singh

     2 months ago +15

    ਕੈਪਟਨ ਕੁੱਤਾ ਕੁੱਤੇ ਦਾ ਪੁੱਤ ਕਤੀੜ ਮਰ ਹੀ ਜਾਵੇ ਕੰਜਰ ਕੰਜਰੀ ਦਾ ਪੁੱਤ ਕਤੀੜ ਠਰਕੀ ਆਸਕ

  • Pali boy

    Pali boy

     2 months ago +47

    Fateh Da dusra Janam hovega Apne ghar fir Janam lavega