Chajj Da Vichar 780 || ਫ਼ਤਿਹਵੀਰ ਦੀ ਮੌਤ ਦਾ ਲੁਕਿਆ ਸੱਚ

Share
Embed
  • Loading...
  • Published on:  Tuesday, June 11, 2019
  • 11-06-2019#PrimeAsiaTV #ChajjDaVicharSubscribe To Prime Asia TV Canada :- https://goo.gl/TYnf9u 24 hours Local Punjabi ChannelAvailable in CANADA ONBell Satelite #685Bell Fibe TV #677Rogers #935Comwave TV #846New Zealand & Australia Real TV #160 & #361Live TV #225Cruze TV #111IndiaJIO TVAvailable Worldwide onYOUTUBEhttps://goo.gl/TYnf9uFACEBOOKhttp://www.facebook.com/primeasiatvca...WEBSITEhttp://www.primeasiatv.comINSTAGRAMhttps://bit.ly/2FL6ca0PLAY STOREhttps://play.google.com/store/apps/de...APPLE APP STOREhttps://goo.gl/KMHW3bTWITTERhttps://twitter.com/primeasiatvYUPP TVhttps://bit.ly/2I48O5KApple Tv app Downloadhttps://apple.co/2TOOCa9Prime Asia TV Amazon App Downloadhttps://amzn.to/2I5o5TFPrime Asia TV Roku app Downloadhttps://bit.ly/2CP7DDwPrime Asia tv XBOXONE App Downloadhttps://bit.ly/2Udyu7hPrime Asia TV CanadaContact : +1-877-825-1314Content Copyright @ Prime Asia TV Canada
  • Source: https://youtu.be/PYXmrPpydlM
Loading...

Comment

  • Guri Dhillon

     1 months ago

    ਗੰਦੀ ਰਾਜਨੀਤੀ ਦਾ ਸ਼ਿਕਾਰ ਹੋ ਗਿਆ, ਫਤਿਹਵੀਰ ਸਿਆਂ ਤੈਨੂੰ ਮਾਰਨ ਵਾਲਿਆਂ ਦਾ ਕੱਖ ਨਾ ਰਹੇ!

  • Harpreet hr

     1 months ago

    ਕੋਈ ਰਿਸ਼ਤਾ ਨਹੀਂ ਸੀ ਸਾਰਿਆ ਦਾ ਫਤਿਹ ਨਾਲ ! ਪੂਰੀ ਦੁਨੀਆਂ ਦੀਆਂ ਅੱਖਾਂ ਨਮ ਨੇ RIP #Fatehbeer ਵਾਹਿਗੁਰੂ ਤੈਨੂੰ ਚਰਨਾ ਨਾਲ ਲਾਵੇ

  • Yadwinder Singh Panaich

     1 months ago

    T

  • Navpreet kaur

     1 months ago

    India vich Amm insan de koie life nahi, jindgi ta leaders de hai

  • Jass Brar

     1 months ago

    ਫिਤਹ ਦਾ ਦੁਖ ਅਾਮ ਲੋਕਾ ਨੂੰ ਹੋिੲਆ ਸਰਕਾਰਾ ਨੂ ਕੋੲੀ ਫਰਕ ਨੀ िਪਅਾ

  • Armaan ਖੁਆਇਸ਼

     1 months ago

    Right

  • Kuldip Singh Dinewaliy

     1 months ago

    ਇੰਡੀਆ ਵਿੱਚ ਸਭ ਤੋਂ ਵੱਡੀ ਬਿਮਾਰੀ ਹੈ ਭੁੱੱਲਣ ਦੀ ਇਸੇ ਬਿਮਾਰੀ ਦਾ ਫਾਇਦਾ ਸਾਡੇ ਲੀਡਰ ਉੱਠਾਓਦੇ ਨੇ...!!

  • something different

     1 months ago

    ਸਾਡੇ ਸਾਰੇ ਲੀਡਰ ਮਾਨਸਿਕ ਰੋਗੀ ਨੇ। ਤੇ ਇਹੀ ਰੋਗ ਇਹਨਾਂ ਵਲੋਂ ਜੰਤਾ ਨੂੰ ਦਿੱਤਾ ਜਾਂਦਾ ਹੈ।

  • Gurshaan Khosa

     1 months ago

    💯 Shi gal veer ji

  • Gurkiret Sahi

     1 months ago

    ਜੀ ਬਾਹਰਲੇ ਦੇਸ਼ਾਂ ਵਿੱਚ ਲੋਕਾਂ ਦੀ ਈ ਨਹੀਂ ਜਾਨਵਰਾਂ ਦੀ ਵੀ ਬੇਹੱਦ ਕਦਰ ਹੈ ਇਹ ਲੋਕ ਜਾਨਵਰਾਂ ਨੂੰ ਬਚਾਉਣ ਲਈ ਵੀ ਆਪਣੀ ਜਾਨ ਜ਼ੋਖਮ ਵਿੱਚ ਪਾ ਦਿੰਦੇ ਹਨ। ਇੱਕ india ਹੀ ਹੈ ਜਿੱਥੇ ਬੰਦੇ ਦੀ ਜਾਨ ਵੀ ਕਦਰ ਨਹੀਂ ਹੈ😡😡😡😡😡😡😡😡

  • Man deep Singh

     1 months ago

    ਅਸੀ ਸਾਰਿਆ ਤੋ ਘਟੀਆ ਦੇਸ਼ ਦੇ ਵਾਸੀ ਹਾਂ

  • Armaan ਖੁਆਇਸ਼

     1 months ago

    Right

  • Balwinder Singh

     1 months ago

    ਬੀਬਾ ਥਿੰਦ ਜੀ ਇਥੇ ਇਕੱਲੇ ਲੀਡਰ ਸੁਰਖਿਅਤ ਨਹੀਂ ਮਰੇ ਹੋਏ ਸਾਧ ਵੀ ਸੁਰਖਿਅਤ ਹਨ

  • something different

     1 months ago

    ਵੋਟਾਂ ਬਾਲਟੀ ਨਾਲ ਪਾਇਆ ਕਰੀਏ???

  • Mahi Munda

     1 months ago

    ਹੁਣ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕੇ ਸਰਕਾਰਾਂ ਨਿਕੰਮੀਆਂ ਨੇ ਇਹਨਾਂ ਨੇ ਲੋਕਾਂ ਦਾ ਕੁਝ ਨੀ ਸਵਾਰਨਾ ਤੁਹਾਨੂੰ ਆਪਣਾ ਬੁਰਾ ਭਲਾ ਆਪ ਨੂੰ ਹੀ ਸਵਾਰਨਾ ਪੈਣਾਲੋਕੋ ਜਾਗੋ ਹੁਣ

  • Jasvir Cheema

     1 months ago

    Nice baljit Canda