ਸੁਣੋ ਫਤਿਹਵੀਰ ਨੂੰ ਇਨਸਾਫ ਕਿਵੇਂ ਦਿਵਾਏਗਾ ਇਹ ਵਕੀਲ...

Share
Embed
 • Loading...
 • Published on:  Thursday, June 13, 2019
 • ਸੁਣੋ ਫਤਿਹਵੀਰ ਨੂੰ ਇਨਸਾਫ ਕਿਵੇਂ ਦਿਵਾਏਗਾ ਇਹ ਵਕੀਲ...
 • Source: https://youtu.be/I2oHLI5c1MA
Loading...

Comment

 • ਭਾਈ ਹਰਦੀਪ ਸਿੰਘ ਵੈਰੋਨੰਗਲ

  ਭਾਈ ਹਰਦੀਪ ਸਿੰਘ ਵੈਰੋਨੰਗਲ

   2 months ago +50

  ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

 • Supinder Punia

  Supinder Punia

   2 months ago +51

  ਸਲਾਮ ੲੇ ਸਰ ਥੋਨੂੰ ਫਾਂਸੀ ਲਗਣੀ ਚਾਹੀਦੀ ਕੈਪਟਨ ਨੂੰ ਵੀ ਤੇ ਡੀ ਸੀ ਨੂੰ

 • Gurwinder brar

  Gurwinder brar

   2 months ago +51

  ਸਰ ਹੁਣ ਪਿੱਛੇ ਨਾ ਹਟੋ ਜੇ ।।

 • Manoj

  Manoj

   2 months ago +48

  ਸਰ ਇਹਨਾਂ ਸਾਰਿਆਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾ ਕੇ ਹੀ ਛਡਿਓ

 • Gurbhej Brar

  Gurbhej Brar

   2 months ago +40

  Plz sir fateh nu insaaf dwa k hteo jiiii

 • Gurpreet Buttar

  Gurpreet Buttar

   2 months ago +47

  plz sir ਇਨਸਾਫ ਦਿਵਾਓ fathever nu👍👍

 • raman lakhotra

  raman lakhotra

   2 months ago +24

  ਵਾਕੀਲ ਸਾਹਿਬ ਸਮੇ ਦੀ ਚਾਲ ਨਾਲ ਤੁਹਾਡੇ ਜੋਸ਼ ਠੰਡਾ ਨਾ ਪੇਜਾਵੇ ,ਕਿਓਂ ਕੇ ਰਾਜਨੈਤਿਕ ਦਬਾ ਝੱਲਣਾ ਅਉਖਾ ਹੁੰਦਾ ਹੈ

 • Gora Dhanoa

  Gora Dhanoa

   2 months ago +35

  ਸਰ ਜੀ ਤੁਸੀ ਫਤਿਹ ਵੀਰ ਨੂੰ ਇਨਸਾਫ਼ ਦਵਾਇਉ ਤਾ ਜੋ ਅੱਗੇ ਇਵੇ ਦੀ ਕੋਈ ਘਟਨਾ ਨਾ ਵਾਪਰੇ ਇਹ ਪਰਸਾਸਨ ਦੀ ਵਜਾ ਕਰਕੇ ਕਿਸੇ ਮਾ ਦਾ ਕੋਈ ਪੁੱਤ ਨਾ ਮਰੇ

 • Gagandeep Singh Gagan

  Gagandeep Singh Gagan

   2 months ago +30

  ਅਤੇ ਸਬੂਤ ਐਸੇ ਨੇ ਇਹ ਮੁੱਕਰ ਨਹੀ ਸਕਣਗੇ ਮੰਤਰੀ ਸੰਤਰੀ

 • Gagandeep Singh Gagan

  Gagandeep Singh Gagan

   2 months ago +28

  ਸਭ ਨੂੰ ਘੜੀਸੋ ਗੱਲ ਵਿਚ ਰੱਸਾ ਪਾ ਕੇ

 • VIKRAM SINGH

  VIKRAM SINGH

   2 months ago +22

  ਵੀਰੇ ਫੱਟੇ ਚੱਕ ਦਿਉ ਉਹਨਾਂ ਦੇ ਜਿਹੜੇ ਵੀ ਹੋਣ

 • gopi 420

  gopi 420

   2 months ago +15

  Sir sara punjab tuhade nal aa sir gud love u big bro salya ne jwaak mrvaata

 • Gurpreet Singh

  Gurpreet Singh

   2 months ago +14

  Sir ਅਸੀ ਤੁਹਾਡੇ ਨਾਲ ਆ ਜੀ ਲੱਗੇ ਰਹੋ ਦੋਸੀਆਂ ਨੂੰ ਸਜਾਂ ਮਿਲਣੀ ਚਾਹੀਦੀ ਆ

 • S.S. CHATTHA

  S.S. CHATTHA

   2 months ago +9

  ਬਹੁਤ ਅੱਛਾ ਕਦਮ ਹੈ ਵਕੀਲ ਸਾਹਿਬ
  ਲੋਕ ਇਸ ਸਦਮੇ ਚੋ ਲੰਬਾ ਸਮਾਂ ਬਾਹਰ ਨਹੀਂ ਆ ਸਕਣਗੇ

 • ravi kumar

  ravi kumar

   2 months ago +19

  Very good Sir Ji plz carry on
  Guggu DC t guggu ACP

 • Aajad Aajad

  Aajad Aajad

   2 months ago +12

  ਬਾਈ ਜੀ,ਹੁੱਣ ਤਾਂ ਭਾਰਤੀ ਅਦਾਲਤਾਂ ਵਿੱਚ ਸਿਰਫ ਫੈਸਲੇ ਕੀਤੇ ਜਾਦੇ ਹਨ ਇਨਸਾਫ ਨਹੀ ....

 • Kulbir Dhiman

  Kulbir Dhiman

   2 months ago +11

  captain nu bhi sza dbao sir

 • Hakamtiwana 0094

  Hakamtiwana 0094

   2 months ago +10

  Sir plzzz insaf dva k reho
  Assi tuhade nl a

 • Honey Kaler

  Honey Kaler

   2 months ago +21

  Please everyone vote for justice for FATEHVEER 🙏 we all need justice

 • Gagandeep Singh Gagan

  Gagandeep Singh Gagan

   2 months ago +28

  ਹੁਣ ਫੈਸਲਾ ਨਹੀ ਇੰਨਸਾਫ ਚਾਹੀਦਾ ਕੋਈ ਬਚ ਨਾ ਜਾਵੇ ਸਭ ਨੂੰ ਘੜੀਸੋ ਮੰਤਰੀ ਤੋ ਲੈ ਕੇ ਸਾਧ ਦੇ ਚੇਲਿਆ ਤਕ